3 Oct 2025 5:40 PM IST
ਬਾਲੀਵੁੱਡ ਦੇ ਖ਼ਿਲਾੜੀ ਕਹੇ ਜਾਣ ਵਾਲੇ ਅਕਸ਼ੈ ਕੁਮਾਰ ਨੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਖ਼ੁਲਾਸ਼ਾ ਕੀਤਾ ਹੈ। ਦੱਸ ਦਈਏ ਕਿ ਅਕਸ਼ੈ ਕੁਮਾਰ ਦੀ 13 ਸਾਲ ਦੀ ਧੀ ਨਿਤਾਰਾ ਆਨਲਾਈਨ ਗੇਮਿੰਗ ਦੌਰਾਨ ਇੱਕ ਵੱਡੀ ਘਟਨਾ ਦਾ ਸ਼ਿਕਾਰ ਹੁੰਦੇ-ਹੁੰਦੇ ਬਚੀ।...