ਚੰਡੀਗੜ੍ਹ ’ਚੋਂ ਰੋਜ਼ਾਨਾ ਲਾਪਤਾ ਹੋ ਰਹੀਆਂ 4 ਕੁੜੀਆਂ!

ਚੰਡੀਗੜ੍ਹ, 6 ਸਤੰਬਰ (ਸ਼ਾਹ) : ਦੇਸ਼ ’ਚ ਮਨੁੱਖੀ ਤਸਕਰੀ ਖ਼ਾਸ ਕਰਕੇ ਕੁੜੀਆਂ ਅਤੇ ਔਰਤਾਂ ਦੇ ਲਾਪਤਾ ਹੋਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਹੁਣ ਕੁੜੀਆਂ ਲਾਪਤਾ ਹੋਣ ਦੇ ਮਾਮਲੇ ਵਿਚ ਚੰਡੀਗੜ੍ਹ ਦਾ ਨਾਮ ਸਭ ਤੋਂ ਉਪਰ ਆ ਚੁੱਕਿਆ ਏ। ਜੀ ਹਾਂ, ਇਹ...