ਅਮਰੀਕਾ : ਘਰ ਦੇ ਵਿਹੜੇ ਵਿਚ ਕਰੈਸ਼ ਹੋਇਆ ਹਵਾਈ ਜਹਾਜ਼, 4 ਜਣੇ ਗੰਭੀਰ ਜ਼ਖਮੀ

ਅਮਰੀਕਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ ਇਕ ਹਵਾਈ ਜ਼ਹਾਜ਼ ਘਰ ਦੇ ਵਿਹੜੇ ਵਿਚ ਕਰੈਸ਼ ਹੋ ਗਿਆ ਅਤੇ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ। ਕਰੈਸ਼ ਹੁੰਦਿਆਂ ਹੀ ਜਹਾਜ਼ ਨੂੰ ਅੱਗ ਲੱਗ ਗਈ ਅਤੇ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਐਮਰਜੰਸੀ ਕਾਮਿਆਂ ਨੂੰ...