1 Nov 2023 11:30 AM IST
ਕੈਲਗਰੀ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 7 ਨਵੰਬਰ ਤੋਂ ਹਵਾਈ ਸਫਰ ਮਹਿੰਗਾ ਹੋ ਰਿਹਾ ਹੈ। ਜੀ ਹਾਂ, ਵੈਸਟ ਜੈਟ ਵੱਲੋਂ ਬੈਗੇਜ ਅਤੇ ਸੀਟ ਸਿਲੈਕਸ਼ਨ ਫੀਸ ਵਧਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ 7 ਨਵੰਬਰ ਜਾਂ ਇਸ ਤੋਂ ਬਾਅਦ ਵਾਲੀ ਕਿਸੇ...