ਅਹਿਮਦਾਬਾਦ ਜਹਾਜ਼ ਹਾਦਸੇ ਬਾਰੇ AAIB ਦੀ ਰਿਪੋਰਟ ਚ ਹੋਏ ਹੋਰ ਖੁਲਾਸੇ

AAIB ਦੀ ਰਿਪੋਰਟ ਵਿੱਚ ਹਾਦਸੇ ਦਾ ਮੁੱਖ ਕਾਰਨ ਫਿਊਲ ਸਵਿੱਚ ਦਾ ਗਲਤ ਤਰੀਕੇ ਨਾਲ ਕੱਟਣਾ ਦੱਸਿਆ ਗਿਆ ਹੈ, ਜਿਸ ਕਾਰਨ ਦੋਵੇਂ ਇੰਜਣ ਬੰਦ ਹੋ ਗਏ ਅਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ।