ਨਾਮੀ ਸਕੂਲ ਵਿਚ ਦਾਖ਼ਲੇ ਦਾ ਨਾਂ ’ਤੇ 16 ਲੱਖ ਠੱਗੇ

ਚੰਡੀਗੜ੍ਹ, 20 ਅਕਤੂਬਰ, ਨਿਰਮਲ : ਚੰਡੀਗੜ੍ਹ ਦੇ ਇੱਕ ਨਾਮੀ ਸਕੂਲ ਵਿਚ ਦਾਖ਼ਲੇ ਦੇ ਨਾਂ ’ਤੇ ਡੇਰਾਬਸੀ ਦੀ ਔਰਤ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਇਸ ’ਤੇ ਮੁਹਾਲੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। ਮੁਹਾਲੀ ਪੁਲਿਸ ਨੇ ਮੁਲਜ਼ਮ...