Begin typing your search above and press return to search.

ਨਾਮੀ ਸਕੂਲ ਵਿਚ ਦਾਖ਼ਲੇ ਦਾ ਨਾਂ ’ਤੇ 16 ਲੱਖ ਠੱਗੇ

ਚੰਡੀਗੜ੍ਹ, 20 ਅਕਤੂਬਰ, ਨਿਰਮਲ : ਚੰਡੀਗੜ੍ਹ ਦੇ ਇੱਕ ਨਾਮੀ ਸਕੂਲ ਵਿਚ ਦਾਖ਼ਲੇ ਦੇ ਨਾਂ ’ਤੇ ਡੇਰਾਬਸੀ ਦੀ ਔਰਤ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਇਸ ’ਤੇ ਮੁਹਾਲੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। ਮੁਹਾਲੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ। ਮੁਲਜ਼ਮ ਮਿਸੇਜ ਚੰਡੀਗੜ੍ਹ ਰਹਿ ਚੁੱਕੀ ਹੈ। ਮੁਲਜ਼ਮ ਪਤੀ-ਪਤਨੀ ਨੇ ਪੀੜਤ ਕੋਲੋਂ […]

ਨਾਮੀ ਸਕੂਲ ਵਿਚ ਦਾਖ਼ਲੇ ਦਾ ਨਾਂ ’ਤੇ 16 ਲੱਖ ਠੱਗੇ

Hamdard Tv AdminBy : Hamdard Tv Admin

  |  20 Oct 2023 4:02 AM GMT

  • whatsapp
  • Telegram
  • koo


ਚੰਡੀਗੜ੍ਹ, 20 ਅਕਤੂਬਰ, ਨਿਰਮਲ : ਚੰਡੀਗੜ੍ਹ ਦੇ ਇੱਕ ਨਾਮੀ ਸਕੂਲ ਵਿਚ ਦਾਖ਼ਲੇ ਦੇ ਨਾਂ ’ਤੇ ਡੇਰਾਬਸੀ ਦੀ ਔਰਤ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਇਸ ’ਤੇ ਮੁਹਾਲੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। ਮੁਹਾਲੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ। ਮੁਲਜ਼ਮ ਮਿਸੇਜ ਚੰਡੀਗੜ੍ਹ ਰਹਿ ਚੁੱਕੀ ਹੈ। ਮੁਲਜ਼ਮ ਪਤੀ-ਪਤਨੀ ਨੇ ਪੀੜਤ ਕੋਲੋਂ ਦਾਖ਼ਲੇ ਅਤੇ ਇਨਵੈਸਟਮੈਂਟ ਦੇ ਨਾਂ ’ਤੇ ਕੁਲ 16 ਲੱਖ ਰੁਪਏ ਦੀ ਠੱਗੀ ਮਾਰੀ ਹੈ।

Next Story
ਤਾਜ਼ਾ ਖਬਰਾਂ
Share it