Saif Ali Khan ਤੋਂ ਖੋਹਿਆ ਜਾਵੇਗਾ ਨਵਾਬ ਦਾ Title?

ਐਕਟਰ ਸੈਫ ਅਲੀ ਖਾਨ ਨੂੰ ਭੋਪਾਲ ਦਾ ਨਵਾਬ ਕਿਹਾ ਜਾਂਦਾ ਹੈ। ਭੋਪਾਲ ਵਿੱਚ ਉਨ੍ਹਾਂ ਦੀ ਅਰਬਾਂ ਦੀ ਜਾਇਦਾਦ ਹੈ ਅਤੇ ਉਨ੍ਹਾਂ ਦਾ ਪਰਿਵਾਰ ਇੱਥੇ ਰਾਜ ਕਰਦਾ ਸੀ। ਹੁਣ ਉਸੇ ਜਾਇਦਾਦਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਰਬਾਂ ਦੀ ਜਾਇਦਾਦ ਨੂੰ...