ਡਿਕਸੀ ਗੁਰੂ ਘਰ 'ਚ ਲੱਗੇ ਗੁਰਮਤਿ ਕੈਂਪ ਦੀ ਸਮਾਪਤੀ ਤੇ ਬੱਚਿਆਂ ਨੂੰ ਵੰਡੇ ਇਨਾਮ

ਮਿਸੀਸਾਗਾ ਦੇ ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ 'ਚ ਪਿਛਲੇ 10 ਦਿਨਾਂ ਤੋਂ ਗੁਰਮਤਿ ਕੈਂਪ ਚੱਲ ਰਿਹਾ ਸੀ ਅਤੇ ਹੁਣ ਕੈਂਪ ਸਫਲਤਾਪੂਰਨ ਸਮਾਪਤ ਹੋਇਆ। 10 ਦਿਨ ਦੇ ਇਸ ਕੈਂਪ 'ਚ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਕਈ ਉਪਰਾਲੇ ਕੀਤੇ ਗਏ।...