25 March 2025 8:30 PM IST
ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨਾਂ ਦੀ ਪਹਿਛਾਣ ਮਨਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲਵ ਦੇ ਰੂਪ ਵਿੱਚ ਹੋਈ ਸੀ। ਅਤੇ ਜਦੋਂ ਮਨਮੀਤ ਸਿੰਘ ਦੀ ਨਿਸ਼ਾਨਦੇਹੀ ਤੇ ਪਿਸਤੋਲ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਵੱਲਾ...