ਆਸਟ੍ਰੇਲੀਆਈ ਬੱਲੇਬਾਜ਼ ਨੇ ਤੋੜਿਆ ਗੇਲ ਅਤੇ ਡੀਵਿਲੀਅਰਸ ਦਾ ਰਿਕਾਰਡ

ਐਡੀਲੇਡ : ਪੇਸ਼ੇਵਰ ਕ੍ਰਿਕਟ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਸੀ। ਉਸ ਨੇ ਆਈਪੀਐਲ ਵਿੱਚ 30 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ। ਅੰਤਰਰਾਸ਼ਟਰੀ ਕ੍ਰਿਕਟ ਵਿੱਚ ਏਬੀ ਡਿਵਿਲੀਅਰਸ ਨੇ 31 ਗੇਂਦਾਂ ਵਿੱਚ ਸਭ ਤੋਂ ਤੇਜ਼...