ਲੁਧਿਆਣੇ ’ਚ ਬਿਨਾਂ ਗਠਜੋੜ ਤੋਂ ਬਣੂੰ AAP ਦਾ ਮੇਅਰ! ਇੰਝ ਪੂਰਾ ਹੋਊ ਬਹੁਮਤ

ਪੰਜਾਬ ਦੇ ਸਭ ਤੋਂ ਵੱਡੇ ਨਗਰ ਨਿਗਮ ਲੁਧਿਆਣਾ ਵਿਚ ਕਿਸੇ ਪਾਰਟੀ ਨੂੰ ਬਹੁਮਤ ਦਾ ਅੰਕੜਾ ਹਾਸਲ ਨਹੀਂ ਹੋ ਸਕਿਆ, ਜਿਸ ਕਰਕੇ ਉਥੇ ਮੇਅਰ ਦੇ ਅਹੁਦੇ ਨੂੰ ਲੈ ਕੇ ਗਰਾਰੀ ਫਸੀ ਹੋਈ ਐ। ਭਾਵੇਂ ਕਿ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਹਾਸਲ ਹੋਈਆਂ...