ਪੰਜਾਬ 'ਚ AAP-ਕਾਂਗਰਸ ਇਕੱਠੇ ਲੜਗੇ ਚੋਣ : ਹਰਪਾਲ ਚੀਮਾ

ਚੰਡੀਗੜ੍ਹ : ਪੂਰੇ ਭਾਰਤ ਵਿਚ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਇਕ ਗਠਜੋੜ ਬਣਾਇਆ ਗਿਆ ਸੀ ਜਿਸ ਨੂੰ ਨਾਮ ਦਿੱਤਾ ਸੀ I.N.D.I.A । ਹੁਣ ਕਈ ਵਿਰੋਧੀ ਸਿਆਸੀ ਪਾਰਟੀਆਂ ਵੀ ਇਕਠੀਆਂ ਕੰਮ ਕਰਨਗੀਆਂ। ਇਸੇ ਸਬੰਧ ਵਿਚ ਅੱਜ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ...