ਜੰਗ ਵਿਚਾਲੇ ਹਾਲਾਤ ਤਣਾਅਪੂਰਨ, ਅਲ ਜਜ਼ੀਰਾ ਪੱਤਰਕਾਰ ਦੇ ਪਰਿਵਾਰ ਦੀ ਮੌਤ

ਚੰਡੀਗੜ੍ਹ , 26 ਅਕਤੂਬਰ (ਸਵਾਤੀ ਗੌੜ) : ਇਜ਼ਰਾਇਲ ਤੇ ਹਮਾਸ ਦੀ ਜੰਗ ਜਾਰੀ ਹੈ ਤੇ ਦੋਹਾਂ ਵੱਲੋਂ ਬੰਬਾਰੀ-ਗੋਲਾਬਾਰੀ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਹਨਾਂ ਹਾਲਾਤਾਂ ਨੂੰ ਦੇਖਦਿਆਂ ਹੁਣ ਭਾਰਤੀ ਜਹਾਜ਼ ਕੰਪਨੀ ਟਾਟਾ ਗਰੁੱਪ ਦੀ ਏਅਰ...