ਕੈਨੇਡਾ ਵਾਸੀਆਂ ਲਈ ਜਾਨਲੇਵਾ ਸਾਬਤ ਹੋਣ ਲੱਗਾ ‘ਗਰਮ ਸਿਆਲ’

ਔਟਵਾ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ‘ਗਰਮ ਸਿਆਲ’ ਕੈਨੇਡਾ ਵਾਸੀਆਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ ਅਤੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ 6 ਮੌਤਾਂ ਹੋ ਚੁੱਕੀਆਂ ਹਨ। ਮੁਲਕ ਦੀਆਂ ਝੀਲਾਂ ਅਤੇ ਨਦੀਆਂ ਉਪਰੋਂ ਤਾਂ ਜੰਮੀਆਂ ਹੋਈਆਂ ਨਜ਼ਰ ਆ...