ਪੰਜਾਬ 'ਚ 55000 ਹਥਿਆਰ ਪਰਮਿਟ ਲੈਣ ਵਾਲਿਆਂ ਦੇ ਡੋਪ ਟੈਸਟ ਪੌਜ਼ਿਟਿਵ

ਪੰਜਾਬ ਵਿੱਚ 55,000 ਹਥਿਆਰ ਪਰਮਿਟ ਲੈਣ ਵਾਲਿਆਂ ਦੇ ਡੋਪ ਟੈਸਟ ਆਏ ਪੌਜ਼ਿਟਿਵ। ਜੀ ਹਾਂ ਸੁਣ ਕੇ ਤੁਸੀਂ ਹੈਰਾਨ ਰਹਿ ਗਏ ਹੋਵੋਗੇ ਪਰ ਇਹ ਬਿਲਕੁੱਲ ਸੱਚ ਹੈ। ਅਸੀਂ ਕਹਿੰਦੇ ਹਾਂ ਰੋਜ਼ਾਨਾਂ ਹੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦੀਆਂ ਖਬਰਾਂ ਜਾਂ...