8 Dec 2023 10:03 AM IST
ਫਰੀਦਕੋਟ, 8 ਦਸੰਬਰ, ਨਿਰਮਲ : ਫਰੀਦਕੋਟ ’ਚ ਸੜਕ ਹਾਦਸੇ ’ਚ 5 ਨੌਜਵਾਨਾਂ ਦੀ ਮੌਤ ਦੇ 5ਵੇਂ ਦਿਨ ਆਖਿਰਕਾਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰ ਇਸ ਕੇਸ ਨੂੰ ਦਰਜ ਕਰਵਾਉਣ ਲਈ 5 ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸਨ।...