ਅਮਰੀਕਾ ਨੇ ਵਰਕ ਪਰਮਿਟ ਦੀ ਮਿਆਦ ਵਧਾ ਕੇ 5 ਸਾਲ ਕੀਤੀ

ਨਿਊ ਯਾਰਕ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਜਨਮ ਦਰ ਹੇਠਾਂ ਆਉਣ ਦਰਮਿਆਨ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ 2 ਸਾਲ ਵਾਲੇ ਵਰਕ ਪਰਮਿਟ ਦੀ ਮਿਆਦ ਵਧਾ ਕੇ ਪੰਜ ਸਾਲ ਕਰ ਦਿਤੀ ਗਈ ਹੈ। ਇੰਪਲੌਇਮੈਂਟ ਆਥੋਰਾਈਜ਼ੇਸ਼ਨ...