ਸਰਹੱਦ ਤੋਂ ਅਸਲੇ ਸਮੇਤ 35 ਕਰੋੜ ਦਾ ਨਸ਼ਾ ਬਰਾਮਦ

ਅੰਮ੍ਰਿਤਸਰ, 26 ਨਵੰਬਰ (ਨਿਰਮਲ) : ਸਰਹੱਦ ਤੋਂ ਅਸਲੇ ਸਮੇਤ 35 ਕਰੋੜ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਪੰਜਾਬ ’ਚ ਪਾਕਿਸਤਾਨੀ ਸਮੱਗਲਰਾਂ ਨੇ ਇੱਕ ਵਾਰ ਫਿਰ ਹਥਿਆਰਾਂ ਸਮੇਤ ਨਸ਼ੀਲੇ ਪਦਾਰਥਾਂ ਨੂੰ ਭਾਰਤੀ ਸਰਹੱਦ ’ਤੇ ਭੇਜਣ ਦੀ ਨਾਪਾਕ ਕੋਸ਼ਿਸ਼ ਕੀਤੀ...