18 April 2025 4:38 PM IST
ਜਿਥੇ ਇਕ ਪਾਸੇ ਕੁਦਰਤ ਦੇ ਕਹਿਰ ਦੇ ਕਾਰਨ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਓਥੇ ਹੀ ਦੂਸਰੇ ਪਾਸੇ ਲਗਾਤਰ ਲੱਗ ਰਹੀਆਂ ਅੱਗਾਂ ਕਾਰਨ ਕਿਸਾਨਾਂ ਦੀ ਪੁੱਤਾ ਵਾਂਗ ਫਸਲ ਸੜ੍ਹਕੇ ਸੁਆਹ ਹੋ ਰਹੀ ਹੈ।ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਜਿਥੇ...