ਅਮਰੀਕਾ : 28 ਲੱਖ ਡਾਲਰ ਦੀ ਧੋਖਾਧੜੀ ਵਿਚ ਭਾਰਤੀ ਨਾਗਰਿਕ ਦੋਸ਼ੀ ਕਰਾਰ

ਵਾਸ਼ਿੰਗਟਨ, 28 ਸਤੰਬਰ, ਹ.ਬ. : ਅਮਰੀਕਾ ਵਿਚ ਯੋਗੇਸ਼ ’ਤੇ ਦੋਸ਼ ਹੈ ਕਿ ਬਿਲਿੰਗ ਮੈਡੀਕੇਅਰ ਤੋਂ ਬਾਹਰ ਹੋਣ ਦੇ ਬਾਵਜੂਦ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਫਰਜ਼ੀ ਨਾਂ, ਦਸਤਖਤ ਕੀਤੇ ਅਤੇ ਦੋ ਮਹੀਨਿਆਂ ਤੱਕ ਪਛਾਣ ਛੁਪਾਈ ਅਤੇ ਮੈਡੀਕੇਅਰ ਤੋਂ...