21 Oct 2023 10:35 AM IST
ਚੰਡੀਗੜ੍ਹ, 21 ਅਕਤੂਬਰ ਸ਼ੇਖਰ ਰਾਏ- ਪੰਜਾਬੀ ਐਕਟਰ ਨਿੰਜਾ ਇਸ ਸਮੇਂ ਖੁਬ ਚਰਚਾ ਵਿਚ ਕਾਰਨ ਹੈ ਉਨ੍ਹਾਂ ਦੀ 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’। ਇਸ ਫਿਲਮ ਨੂੰ ਲੈ ਕੇ ਕਈ ਤਰਾਂ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ...