ਬਰੈਂਪਟਨ ਦੀ ਗੁਰਬਖਸ਼ ਕੌਰ ਨੇ ਜਿੱਤੀ 2.5 ਲੱਖ ਡਾਲਰ ਦੀ ਲਾਟਰੀ

ਬਰੈਂਪਟਨ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : 100 ਡਾਲਰ ਦਾ ਇਨਾਮ ਜਿੱਤਣ ਮਗਰੋਂ ਬਰੈਂਪਟਨ ਦੀ ਗੁਰਬਖਸ਼ ਕੌਰ ਖਾਣੇ ਦੀ ਉਡੀਕ ਕਰ ਰਹੀ ਸੀ ਕਿ ਇਸੇ ਦੌਰਾਨ ਮਨ ਵਿਚ ਇਕ ਹੋਰ ਲਾਟਰੀ ਟਿਕਟ ਖਰੀਦਣ ਦਾ ਵਿਚਾਰ ਆਇਆ। ਗੁਰਬਖਸ਼ ਕੌਰ ਦਾ ਇਹ ਫੈਸਲਾ ਐਨਾ ਸਹੀ...