ਭਲਾਂ ਸੁਰੱਖਿਆ 'ਚ ਕਿਉਂ 25-25 ਮੁਲਾਜ਼ਮ?

ਵਿਧਾਇਕ ਜਾਂ ਮੰਤਰੀ ਬਣਨ ਤੋਂ ਬਾਅਦ ਨੇਤਾਵਾਂ ਨੂੰ ਮਿਲਦੀ ਐਸ਼ੋ ਆਰਾਮ ਦੀ ਜ਼ਿੰਦਗੀ ਸਮੇਤ ਉਹਨਾਂ ਮੁਤਾਬਿਕ ਓਹਨਾ ਦੀ ਤੌਰ ਦੇ ਵਿੱਚ ਚਾਰ ਚੰਦ ਉਦੋਂ ਲਗਦੇ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਮਿਲੇ ਸੁਰੱਖਿਆ ਕਰਮੀ ਅੱਗੇ ਪਿੱਛੇ ਚੱਲਣ,ਗੱਡੀਆਂ ਦੀਆਂ...