ਭਾਰਤ-ਚੀਨ ਵਿਚਾਲੇ 20ਵੇਂ ਦੌਰ ਦੀ ਗੱਲਬਾਤ ਹੋਈ

ਲੱਦਾਖ, 12 ਅਕਤੂਬਰ, ਨਿਰਮਲ : ਭਾਰਤ ਅਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ 20ਵਾਂ ਦੌਰ 9 ਅਤੇ 10 ਅਕਤੂਬਰ ਨੂੰ ਹੋਇਆ। ਇਹ ਮੀਟਿੰਗ ਲੱਦਾਖ ਸੈਕਟਰ ਦੇ ਚੁਸ਼ੁਲ-ਮੋਲਡੋ ਨੇੜੇ ਹੋਈ। ਬੁੱਧਵਾਰ (11 ਅਕਤੂਬਰ) ਨੂੰ ਭਾਰਤ ਦੇ ਵਿਦੇਸ਼...