ਟੋਰਾਂਟੋ ਹਵਾਈ ਅੱਡੇ ਤੋਂ 125 ਕਰੋੜ ਦਾ ਸੋਨਾ ਲੁੱਟਣ ਦਾ ਮਾਮਲਾ ਮੁੜ ਭਖਿਆ

ਟੋਰਾਂਟੋ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 125 ਕਰੋੜ ਰੁਪਏ ਦਾ ਸੋਨਾ ਗਾਇਬ ਹੋਣ ਦੇ ਮਾਮਲੇ ਵਿਚ ਏਅਰ ਕੈਨੇਡਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ ਹੈ। ਸੁਰੱਖਿਆ ਕੰਪਨੀ ਬ੍ਰਿੰਕਸ ਨੇ ਮੁਕੱਦਮੇ...