ਕੈਨੇਡਾ ਭੇਜਣ ਦੇ ਨਾਂ ’ਤੇ 20 ਲੋਕਾਂ ਨਾਲ 70 ਲੱਖ ਦੀ ਠੱਗੀ

ਮਾਛੀਵਾੜਾ ਸਾਹਿਬ, 16 ਸਤੰਬਰ (ਪਰਮਿੰਦਰ ਵਰਮਾ) : ਅੱਜਕੱਲ੍ਹ ਵਿਦੇਸ਼ ਜਾਣ ਦਾ ਹਰ ਕੋਈ ਚਾਹਵਾਨ ਹੈ, ਕੀ ਗਰੀਬ ਤੇ ਕੀ ਅਮੀਰ, ਹਰ ਕੋਈ ਆਪਣੇ ਵਧੀਆ ਭਵਿੱਖ ਲਈ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦਾ ਹੈ। ਵਿਦੇਸ਼ ਜਾਣ ਦੀ ਹੋੜ ਵਿੱਚ ਕਈ ਲੋਕਾਂ...