ਨਵਵਿਆਹੁਤਾ ਨੂੰ ਕੈਨੇਡਾ ਲਿਜਾ ਕੇ ਦਾਜ ਲਈ ਕੀਤਾ ਤੰਗ, ਦੋ ’ਤੇ ਪਰਚਾ

ਲੁਧਿਆਣਾ, 3 ਅਕਤੂਬਰ , ਹ.ਬ. : ਐਨਆਰਆਈ ਨੌਜਵਾਨ ਆਪਣੀ ਪਤਨੀ ਨੂੰ ਕੈਨੇਡਾ ਲੈ ਗਿਆ ਅਤੇ ਉਥੇ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਰਿਹਾ। ਦੋਸ਼ੀ ਰਿਸ਼ਬ ਜੈਨ ਨੂੰ ਉਸਦੇ ਪਿਤਾ ਸਵਤੰਤਰ ਵਿਜੇ ਜੈਨ ਨੇ ਵੀ ਉਸ ਦਾ ਸਾਥ ਦਿੱਤਾ, ਜੋ ਵਿਆਹੁਤਾ ਨੂੰ ਮਾਨਸਿਕ ਅਤੇ...