ਇਟੋਬੀਕੋ ਵਿਖੇ ਪੂਰੇ ਪਰਵਾਰ ਨੂੰ ਗੱਡੀ ਨੇ ਮਾਰੀ ਟੱਕਰ

ਟੋਰਾਂਟੋ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਟੋਬੀਕੋ ਵਿਖੇ ਇਕ ਗੱਡੀ ਵੱਲੋਂ ਪੂਰੇ ਪਰਵਾਰ ਨੂੰ ਟੱਕਰ ਮਾਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੁੱਧਵਾਰ ਸ਼ਾਮ ਤਕਰੀਬਨ ਸਾਢੇ ਛੇ ਵਜੇ ਕਿਪÇਲੰਗ ਐਵੇਨਿਊ ਦੇ ਪੂਰਬ ਵੱਲ ਥਰਟੀਨਥ ਸਟ੍ਰੀਟ...