ਕੈਨੇਡਾ ’ਚ ਕੱਚੇ ਪ੍ਰਵਾਸੀਆਂ ਦੀ ਗਿਣਤੀ 25 ਲੱਖ ਤੋਂ ਟੱਪੀ

ਟੋਰਾਂਟੋ, 30 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕੱਚੇ ਤੌਰ ’ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 25 ਲੱਖ ਤੋਂ ਟੱਪ ਚੁੱਕੀ ਹੈ ਅਤੇ ਪਿਛਲੇ ਇਕ ਸਾਲ ਦੌਰਾਨ ਇਸ ਗਿਣਤੀ ਵਿਚ ਤਕਰੀਬਨ 10 ਲੱਖ ਦਾ ਵਾਧਾ ਹੋਇਆ ਹੈ। ਸਟੈਟਕੈਨ ਦੀ ਤਾਜ਼ਾ...