15 Sept 2023 1:53 PM IST
ਇੰਫ਼ਾਲ, 15 ਸਤੰਬਰ (ਸ਼ਾਹ) : ਮਈ ਤੋਂ ਮਨੀਪੁਰ ’ਚ ਸ਼ੁਰੂ ਹੋਈ ਜਾਤੀ ਅਧਾਰਿਤ ਹਿੰਸਾ ਵਿਚ ਹੁਣ ਤਕ ਘੱਟ ਤੋਂ ਘੱਟ 175 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ 23 ਲੋਕ ਅਜਿਹੇ ਵੀ ਨੇ, ਜਿਨ੍ਹਾਂ ਦਾ ਅਜੇ...