18 Oct 2023 4:33 PM IST
ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਵਿਦਿਆਰਥੀ ਵਿੰਗ ਐਸ.ਓ.ਆਈ ਦੀਆਂ ਇਕਾਈਆਂ ਦੇ ਗਠਨ ਸਬੰਧੀ ਕੀਤੀ ਗਈ ਰੈਲੀ ਵਿੱਚ ਮੋਗਾ ਦਾ ਇੱਕ ਨੌਜਵਾਨ ਆਪਣੇ ਪਿਤਾ ਦੀ ਬੰਦੂਕ ਲੈ ਕੇ ਪਹੁੰਚਿਆ। ਵਾਪਸੀ 'ਤੇ ਖੰਨਾ ਪੁਲਿਸ...