ਏਸ਼ੀਅਨ ਖੇਡਾਂ ਵਿਚ ਪਹਿਲੀ ਵਾਰ ਭਾਰਤ ਨੇ 100 ਮੈਡਲ ਜਿੱਤੇ

ਨਵੀਂ ਦਿੱਲੀ, 7 ਅਕਤੂਬਰ, ਨਿਰਮਲ : ਏਸ਼ੀਅਨ ਖੇਡਾਂ ਦੇ 74 ਸਾਲ ਦੇ ਇਤਿਹਾਸ ਵਿਚ ਭਾਰਤ ਨੇ ਪਹਿਲੀ ਵਾਰ 100 ਮੈਡਲ ਜਿੱਤੇ ਹਨ। ਸ਼ਨਿੱਚਰਵਾਰ ਸਵੇਰੇ ਖੇਡਾਂ ਦੇ 14ਵੇਂ ਦਿਨ ਮਹਿਲਾ ਕਬੱਡੀ ਟੀਮ ਨੇ ਚਾਈਨੀਜ਼ ਤਾਇਪੇ ਨੂੰ ਫਾਈਨਲ ਵਿਚ 26-25 ਨਾਲ ਹਰਾ ਕੇ...