ਕੈਲਗਰੀ ਵਿਖੇ ਪੁਲਿਸ ਅਤੇ ਸ਼ੱਕੀਆਂ ਦਰਮਿਆਨ ਗੋਲੀਬਾਰੀ

ਕੈਲਗਰੀ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਵਿਖੇ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਨ ਪੁੱਜੇ ਪੁਲਿਸ ਅਫਸਰਾਂ ਅਤੇ ਸ਼ੱਕੀਆਂ ਵਿਚਾਲੇ ਗੋਲੀਆਂ ਚੱਲ ਗਈਆਂ। ਸ਼ਹਿਰ ਦੇ ਉਤਰ ਪੂਰਬੀ ਹਿੱਸੇ ਵਿਚ ਵਾਪਰੀ ਵਾਰਦਾਤ ਦੌਰਾਨ ਇਕ ਸ਼ੱਕੀ ਦੀ ਮੌਤ ਹੋ ਗਈ...