ਬੀਜੇਪੀ ਨੇਤਾ ਕੋਲੋਂ ਕਰੋੜ ਰੁਪਏ ਦੀ ਫਿਰੌਤੀ ਮੰਗੀ, ਗ੍ਰਹਿ ਮੰਤਰੀ ਅਨਿਲ ਵਿੱਜ ਭੜਕੇ

ਅੰਬਾਲਾ, 9 ਅਕਤੂਬਰ, ਨਿਰਮਲ : ਹਰਿਆਣਾ ਦੇ ਅੰਬਾਲਾ ਵਿਚ ਗੈਂਗਸਟਰ ਲਾਰੈਂਸ ਦੇ ਨਾਂ ’ਤੇ ਭਾਜਪਾ ਨੇਤਾ ਬੀਐਸ ਬਿੰਦਰਾ ਕੋਲੋਂ ਕਰੋੜ ਰੁਪਏ ਦੀ ਫਿਰੌਤੀ ਮੰਗਣ ’ਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਸਖ਼ਤ ਚਿਤਾਵਨੀ ਦਿੱਤੀ ਹੈ। ਵਿੱਜ ਨੇ ਕਿਹਾ ਕਿ ਤਰ੍ਹਾਂ...