ਮਾਰਿਆ ਗਿਆ ਖ਼ੌਫ਼ਨਾਕ ਨਕਸਲੀ ਜੈਰਾਮ, ਸਿਰ 'ਤੇ ਸੀ 1 ਕਰੋੜ ਦਾ ਇਨਾਮ

ਜੋ ਨਕਸਲੀਆਂ ਦੀ ਕੇਂਦਰੀ ਕਮੇਟੀ ਦਾ ਮੈਂਬਰ ਸੀ, ਦੇਸ਼ ਦੇ ਸਭ ਤੋਂ ਖਤਰਨਾਕ ਨਕਸਲੀ ਕਮਾਂਡਰਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਸੀ। ਉਸਦੇ ਖਿਲਾਫ਼ ਕਈ ਸੁਰੱਖਿਆ ਬਲਾਂ 'ਤੇ ਹਮਲੇ ਹੋ ਚੁੱਕੇ ਸਨ।