1 July 2025 8:45 PM IST
ਜੁਲਾਈ ਮਹੀਨੇ ਵਿਚ ਆਉਣ ਵਾਲੀ ਵੱਡੀ ਤਬਾਹੀ ਦੀ ਭਵਿੱਖਬਾਣੀ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਡਰਾਇਆ ਹੋਇਆ ਏ। ਜਪਾਨ ਵਿਚ ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਨੂੰ ਵੀ ਇਸੇ ਭਵਿੱਖਬਾਣੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਏ। ਦਰਅਸਲ ਇਸ ਭਵਿੱਖਬਾਣੀ...