Begin typing your search above and press return to search.

ਕੈਨੇਡਾ ’ਚ ਖਰਬੂਜ਼ੇ ਕਾਰਨ ਫ਼ੈਲੀ ਬਿਮਾਰੀ ਦੇ ਮਰੀਜ਼ਾਂ ’ਚ ਤੇਜ਼ ਵਾਧਾ

ਔਟਵਾ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਖਰਬੂਜ਼ੇ ਕਾਰਨ ਫੈਲੀ ਰਹੱਸਮਈ ਬਿਮਾਰੀ ਨੇ ਸਿਹਤ ਮਾਹਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਕਿਉਂਕਿ ਇਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਹੀ ਮਰੀਜ਼ਾਂ ਦੀ ਗਿਣਤੀ 150 ਤੋਂ ਪਾਰ ਹੋ ਗਈ। ਪਬਲਿਕ ਹੈਲਥ ਏਜੰਸੀ ਨੇ ਇਸ ਦੀ ਪੁਸ਼ਟੀ ਕਰਦਿਆਂ ਲੋਕਾਂ […]

ਕੈਨੇਡਾ ’ਚ ਖਰਬੂਜ਼ੇ ਕਾਰਨ ਫ਼ੈਲੀ ਬਿਮਾਰੀ ਦੇ ਮਰੀਜ਼ਾਂ ’ਚ ਤੇਜ਼ ਵਾਧਾ
X

Editor EditorBy : Editor Editor

  |  17 Dec 2023 1:17 PM IST

  • whatsapp
  • Telegram

ਔਟਵਾ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਖਰਬੂਜ਼ੇ ਕਾਰਨ ਫੈਲੀ ਰਹੱਸਮਈ ਬਿਮਾਰੀ ਨੇ ਸਿਹਤ ਮਾਹਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਕਿਉਂਕਿ ਇਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਹੀ ਮਰੀਜ਼ਾਂ ਦੀ ਗਿਣਤੀ 150 ਤੋਂ ਪਾਰ ਹੋ ਗਈ। ਪਬਲਿਕ ਹੈਲਥ ਏਜੰਸੀ ਨੇ ਇਸ ਦੀ ਪੁਸ਼ਟੀ ਕਰਦਿਆਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

Next Story
ਤਾਜ਼ਾ ਖਬਰਾਂ
Share it