ਕੈਨੇਡਾ ’ਚ ਖਰਬੂਜ਼ੇ ਕਾਰਨ ਫ਼ੈਲੀ ਬਿਮਾਰੀ ਦੇ ਮਰੀਜ਼ਾਂ ’ਚ ਤੇਜ਼ ਵਾਧਾ

ਔਟਵਾ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਖਰਬੂਜ਼ੇ ਕਾਰਨ ਫੈਲੀ ਰਹੱਸਮਈ ਬਿਮਾਰੀ ਨੇ ਸਿਹਤ ਮਾਹਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਕਿਉਂਕਿ ਇਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਹੀ ਮਰੀਜ਼ਾਂ ਦੀ...