ਯੂਕੇ ਜਾਣ ਲਈ ਦਿਤੀ ਟਿਕਟ ਤੇ ਅਮਰੀਕੀ ਡਾਲਰ ਏਅਰਪੋਰਟ ਜਾ ਕੇ ਨਿਕਲੇ ਨਕਲੀ

ਮੋਹਾਲੀ ਹਵਾਈ ਅੱਡੇ 'ਤੇ ਜਾਅਲੀ ਟਿਕਟਾਂ ਅਤੇ ਜਾਅਲੀ ਡਾਲਰਾਂ ਦਾ ਪਰਦਾਫਾਸ਼ ਨੌਜਵਾਨ ਨਾਲ਼ 2.40 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ