Begin typing your search above and press return to search.
ਝਾਰਖੰਡ ਚ ਵੱਡਾ ਹਾਦਸਾ, ਜਮਸ਼ੇਦਪੁਰ ਤੋਂ ਉਡਾਣ ਭਰ ਰਿਹਾ ਜਹਾਜ਼ ਡੈਮ ਚ ਡਿੱਗਿਆ

ਝਾਰਖੰਡ 'ਚ ਵੱਡਾ ਹਾਦਸਾ, ਜਮਸ਼ੇਦਪੁਰ ਤੋਂ ਉਡਾਣ ਭਰ ਰਿਹਾ ਜਹਾਜ਼ ਡੈਮ 'ਚ ਡਿੱਗਿਆ

ਜਮਸ਼ੇਦਪੁਰ : ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ ਜਮਸ਼ੇਦਪੁਰ ਦੇ ਸੋਨਾਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਅਲਕੇਮਿਸਟ ਐਵੀਏਸ਼ਨ ਦਾ ਟਰੇਨੀ ਟੂ-ਸੀਟਰ ਜਹਾਜ਼ ਚੰਦਿਲ ਡੈਮ 'ਚ ਡਿੱਗ ਗਿਆ ਅਤੇ ਕਰੈਸ਼ ਹੋ ਗਿਆ। ਜਹਾਜ਼ ਨੂੰ ਉਡਾਉਣ ਵਾਲੇ ਕੈਪਟਨ...

ਤਾਜ਼ਾ ਖਬਰਾਂ
Share it