ਪਾਕਿਸਤਾਨ ਦੇ ਲਾਹੌਰ 'ਚ ਈਸਾਈਆਂ ਨੇ ਵੀਡੀਓ ਜਾਰੀ ਕਰ ਕੇ ਮੰਗੀ ਮਦਦ
ਲਾਹੌਰ : ਪਾਕਿਸਤਾਨ ਦੇ ਲਾਹੌਰ 'ਚ ਈਸਾਈਆਂ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੋਕਾਂ ਨੇ ਵੀਡੀਓ ਜਾਰੀ ਕਰਕੇ ਮਦਦ ਦੀ ਮੰਗ ਵੀ ਕੀਤੀ ਹੈ। ਇਸ ਤੋਂ ਪਹਿਲਾਂ ਫੈਸਲਾਬਾਦ ਦੇ ਇਕ ਚਰਚ 'ਤੇ ਉਰਦੂ ਵਿਚ ਈਸਾਈਆਂ ਨੂੰ ਡਰਾਉਣ ਲਈ ਲਿਖਿਆ ਗਿਆ ਹੈ, 'ਅਸੀਂ ਆ ਗਏ ਹਾਂ।' ਇਸ ਦੇ ਨਾਲ ਹੀ ਈਸਾਈਆਂ ਦੇ ਖਿਲਾਫ ਈਸ਼ਨਿੰਦਾ […]
By : Editor (BS)
ਲਾਹੌਰ : ਪਾਕਿਸਤਾਨ ਦੇ ਲਾਹੌਰ 'ਚ ਈਸਾਈਆਂ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੋਕਾਂ ਨੇ ਵੀਡੀਓ ਜਾਰੀ ਕਰਕੇ ਮਦਦ ਦੀ ਮੰਗ ਵੀ ਕੀਤੀ ਹੈ। ਇਸ ਤੋਂ ਪਹਿਲਾਂ ਫੈਸਲਾਬਾਦ ਦੇ ਇਕ ਚਰਚ 'ਤੇ ਉਰਦੂ ਵਿਚ ਈਸਾਈਆਂ ਨੂੰ ਡਰਾਉਣ ਲਈ ਲਿਖਿਆ ਗਿਆ ਹੈ, 'ਅਸੀਂ ਆ ਗਏ ਹਾਂ।' ਇਸ ਦੇ ਨਾਲ ਹੀ ਈਸਾਈਆਂ ਦੇ ਖਿਲਾਫ ਈਸ਼ਨਿੰਦਾ ਦਾ ਮਾਮਲਾ ਦਰਜ ਕਰਨ ਦੀ ਸਾਜ਼ਿਸ਼ ਰਚੀ ਗਈ ਹੈ।
ਪਾਕਿਸਤਾਨ 'ਚ ਹਰ ਰੋਜ਼ ਈਸਾਈ ਭਾਈਚਾਰੇ ਦੇ ਲੋਕ ਲਗਾਤਾਰ ਆਪਣੀਆਂ ਵੀਡੀਓਜ਼ ਜਾਰੀ ਕਰਕੇ ਦੁਨੀਆ ਤੋਂ ਮਦਦ ਮੰਗ ਰਹੇ ਹਨ ਅਤੇ ਇਹ ਵੀ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ। ਲਾਹੌਰ ਦੇ ਸ਼ੇਖੂਪੁਰ ਇਲਾਕੇ 'ਚ ਅੱਜ ਸਵੇਰੇ ਈਸਾਈ ਭਾਈਚਾਰੇ ਦੇ ਇਕ ਨੌਜਵਾਨ ਦਾ ਸਥਾਨਕ ਲੋਕਾਂ ਨਾਲ ਵਿਵਾਦ ਹੋ ਗਿਆ ਸੀ।
ਵੀਡੀਓ ਵਿੱਚ ਈਸਾਈ ਭਾਈਚਾਰੇ ਦਾ ਵਿਅਕਤੀ ਆਪਣੀ ਹੱਡਬੀਤੀ ਦੱਸ ਰਿਹਾ ਹੈ ਅਤੇ ਮਦਦ ਮੰਗ ਰਿਹਾ ਹੈ।
Christian’s are under Attack in #Pakistan.
— Faraz Pervaiz (@FarazPervaiz3) September 5, 2023
September 5, 2023 Sheikhupura, Lahore Pakistani Christians on the run to save their lives after an other false #blasphemy accusation
Since Early morning An announcement from a local mosque to protest and attack Christian Houses in… pic.twitter.com/2sQVzrXde2