ਪਾਕਿਸਤਾਨ ਦੇ ਲਾਹੌਰ 'ਚ ਈਸਾਈਆਂ ਨੇ ਵੀਡੀਓ ਜਾਰੀ ਕਰ ਕੇ ਮੰਗੀ ਮਦਦ

ਲਾਹੌਰ : ਪਾਕਿਸਤਾਨ ਦੇ ਲਾਹੌਰ 'ਚ ਈਸਾਈਆਂ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੋਕਾਂ ਨੇ ਵੀਡੀਓ ਜਾਰੀ ਕਰਕੇ ਮਦਦ ਦੀ ਮੰਗ ਵੀ ਕੀਤੀ ਹੈ। ਇਸ ਤੋਂ ਪਹਿਲਾਂ ਫੈਸਲਾਬਾਦ ਦੇ ਇਕ ਚਰਚ 'ਤੇ ਉਰਦੂ ਵਿਚ ਈਸਾਈਆਂ ਨੂੰ ਡਰਾਉਣ ਲਈ ਲਿਖਿਆ ਗਿਆ ਹੈ,...