Begin typing your search above and press return to search.
Firing in punjab -ਨਵਾਂਸ਼ਹਿਰ ਦੇ ਹਸਪਤਾਲ ਅਤੇ ਅੰਮ੍ਰਿਤਸਰ ਦੀ ਸ਼ਰਾਬ ਦੀ ਦੁਕਾਨ ਤੇ ਗੋਲੀਬਾਰੀ

Firing in punjab -ਨਵਾਂਸ਼ਹਿਰ ਦੇ ਹਸਪਤਾਲ ਅਤੇ ਅੰਮ੍ਰਿਤਸਰ ਦੀ ਸ਼ਰਾਬ ਦੀ ਦੁਕਾਨ 'ਤੇ ਗੋਲੀਬਾਰੀ

ਨਵਾਂਸ਼ਹਿਰ ਦੇ ਬੰਗਾ-ਮੁਕੰਦਪੁਰ ਰੋਡ 'ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ।

ਤਾਜ਼ਾ ਖਬਰਾਂ
Share it