27 ਨੂੰ ਅੰਮ੍ਰਿਤਸਰ ਸਾਹਿਬ ਵਿਚ ਹੋਣ ਵਾਲੀ ਗੇ Prade 'ਤੇ ਭੜਕਿਆ ਨਿਹੰਗ ਸਿੰਘ
ਸੋਸ਼ਲ ਮੀਡੀਆ ਉਪਰ ਗੇਅ ਪ੍ਰੇਡ ਨੂੰ ਲੈ ਕੇ ਪਏ ਇਨਵੀਟੇਸ਼ਨ ਨੂੰ ਲੈ ਕੇ ਅੰਮ੍ਰਿਤਸਰ ਵਿਖੇ 27 ਅਪ੍ਰੈਲ ਨੂੰ ਹੌਣ ਵਾਲੀ ਗੈਅ ਪ੍ਰੇਡ ਨੂੰ ਲੈ ਕੇ ਅਜ ਅੰਮ੍ਰਿਤਸਰ ਵਿਖੇ ਨਿਹੰਗ ਸਿੰਘ ਜਥੇਬੰਦੀਆ ਵਲੋ ਜਿਥੇ ਇਸ ਗੇਅ ਪ੍ਰੇਡ ਦੀ ਸ਼ਖਤ ਸ਼ਬਦਾਂ ਚ ਨਿੰਦਿਆ ਕੀਤੀ ਗਈ ਹੈ ਉਥੇ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕੀ ਉਹ ਇਸ ਗੈਅ ਪ੍ਰੇਡ ਨੂੰ ਰੋਕ ਕੇ ਸ਼ਹਿਰ ਦਾ ਲਾਅ ਆਰਡਰ ਮਨਟੈਨ ਕਰਨ ਨਹੀ ਤੇ ਫਿਰ ਖਾਲਸਾ ਖੁਦ ਮੈਦਾਨ ਵਿਚ ਉਤਰ ਕੇ ਇਸ ਗੰਦ ਨੂੰ ਬੰਦ ਕਰੇਗਾ।
By : Makhan shah
Update: 2025-04-05 08:56 GMT
ਅੰਮ੍ਰਿਤਸਰ: ਸੋਸ਼ਲ ਮੀਡੀਆ ਉਪਰ ਗੇ ਗੈਅ ਪ੍ਰੇਡ ਨੂੰ ਲੈ ਕੇ ਪਏ ਇਨਵੀਟੇਸ਼ਨ ਨੂੰ ਲੈ ਕੇ ਅੰਮ੍ਰਿਤਸਰ ਵਿਖੇ 27 ਅਪ੍ਰੈਲ ਨੂੰ ਹੌਣ ਵਾਲੀ ਗੈਅ ਪ੍ਰੇਡ ਨੂੰ ਲੈ ਕੇ ਅਜ ਅੰਮ੍ਰਿਤਸਰ ਵਿਖੇ ਨਿਹੰਗ ਸਿੰਘ ਜਥੇਬੰਦੀਆ ਵਲੋ ਜਿਥੇ ਇਸ ਗੇਅ ਪ੍ਰੇਡ ਦੀ ਸ਼ਖਤ ਸ਼ਬਦਾਂ ਚ ਨਿੰਦਿਆ ਕੀਤੀ ਗਈ ਹੈ ਉਥੇ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕੀ ਉਹ ਇਸ ਗੈਅ ਪ੍ਰੇਡ ਨੂੰ ਰੋਕ ਕੇ ਸ਼ਹਿਰ ਦਾ ਲਾਅ ਆਰਡਰ ਮਨਟੈਨ ਕਰਨ ਨਹੀ ਤੇ ਫਿਰ ਖਾਲਸਾ ਖੁਦ ਮੈਦਾਨ ਵਿਚ ਉਤਰ ਕੇ ਇਸ ਗੰਦ ਨੂੰ ਬੰਦ ਕਰੇਗਾ।
ਇਸ ਸੰਬਧੀ ਗਲਬਾਤ ਕਰਦੀਆ ਨਿਹੰਗ ਸਿੰਘ ਪਰਮਜੀਤ ਸਿੰਘ ਅਕਾਲੀ ਨੇ ਦਸਿਆ ਕਿ ਗੁਰੂਨਗਰੀ ਗੁਰੂਆ ਪੀਰਾਂ ਦੀ ਧਰਤੀ ਉਪਰ ਗੈਅ ਪ੍ਰੇਡ ਦੇ ਨਾਮ ਤੇ ਗੰਦ ਪਾਉਣ ਦੀ ਕੋਸ਼ਿਸ਼ ਕਰਨ ਵਾਲੇਆ ਖਿਲਾਫ ਸਮਾਂ ਰਹਿੰਦੇ ਪ੍ਰਸ਼ਾਸਨ ਨਕੇਲ ਕਸੇ ਵਰਨਾ ਫਿਰ ਜੇਕਰ ਖਾਲਸਾ ਮੈਦਾਨ ਵਿਚ ਉਤਰਿਆ ਤਾਂ ਫਿਰ ਲਾਅ ਐਡ ਆਰਡਰ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਅਤੇ ਅਜਿਹੇ ਗੰਦ ਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਪ੍ਰਤੀਬੱਧ ਲਾਉਣ ਦੀ ਲੋੜ ਹੈ।