27 ਨੂੰ ਅੰਮ੍ਰਿਤਸਰ ਸਾਹਿਬ ਵਿਚ ਹੋਣ ਵਾਲੀ ਗੇ Prade 'ਤੇ ਭੜਕਿਆ ਨਿਹੰਗ ਸਿੰਘ

ਸੋਸ਼ਲ ਮੀਡੀਆ ਉਪਰ ਗੇਅ ਪ੍ਰੇਡ ਨੂੰ ਲੈ ਕੇ ਪਏ ਇਨਵੀਟੇਸ਼ਨ ਨੂੰ ਲੈ ਕੇ ਅੰਮ੍ਰਿਤਸਰ ਵਿਖੇ 27 ਅਪ੍ਰੈਲ ਨੂੰ ਹੌਣ ਵਾਲੀ ਗੈਅ ਪ੍ਰੇਡ ਨੂੰ ਲੈ ਕੇ ਅਜ ਅੰਮ੍ਰਿਤਸਰ ਵਿਖੇ ਨਿਹੰਗ ਸਿੰਘ ਜਥੇਬੰਦੀਆ ਵਲੋ ਜਿਥੇ ਇਸ ਗੇਅ ਪ੍ਰੇਡ ਦੀ ਸ਼ਖਤ ਸ਼ਬਦਾਂ ਚ ਨਿੰਦਿਆ...