ਜੇਕਰ ਤੁਸੀਂ ਵਿਆਹੁਤਾ ਜੀਵਨ ਸੁਖ ਲੈਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ
ਅਜੋਕੇ ਦੌਰ ਵਿਚ ਮਨੁੱਖ ਰੋਟੀ ਦੀ ਭਾਲ ਵਿੱਚ ਆਪਣੇ ਵੱਲ ਧਿਆਨ ਨਹੀਂ ਦਿੰਦਾ, ਜਿਸ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਕਮਜ਼ੋਰੀ ਹੋ ਜਾਂਦੀਆਂ ਹਨ। ਜੇਕਰ ਤੁਹਾਡਾ ਵਿਆਹ ਨੂੰ ਕਈ ਸਾਲ ਬੀਤ ਚੁੱਕੇ ਹਨ ਪਰ ਤੁਹਾਡਾ ਦੋਵਾਂ ਵਿਚਾਲੇ ਖਿੱਚ ਖਤਮ ਹੁੰਦੀ ਜਾ ਰਹੀ ਹੈ ਤਾਂ ਇਹ ਖਬਰ ਤੁਹਾ਼ਡੇ ਲਈ ਅਹਿਮ ਹੈ।;
ਚੰਡੀਗੜ੍ਹ: ਅਜੋਕੇ ਦੌਰ ਵਿਚ ਮਨੁੱਖ ਰੋਟੀ ਦੀ ਭਾਲ ਵਿੱਚ ਆਪਣੇ ਵੱਲ ਧਿਆਨ ਨਹੀਂ ਦਿੰਦਾ, ਜਿਸ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਕਮਜ਼ੋਰੀ ਹੋ ਜਾਂਦੀਆਂ ਹਨ। ਜੇਕਰ ਤੁਹਾਡਾ ਵਿਆਹ ਨੂੰ ਕਈ ਸਾਲ ਬੀਤ ਚੁੱਕੇ ਹਨ ਪਰ ਤੁਹਾਡਾ ਦੋਵਾਂ ਵਿਚਾਲੇ ਖਿੱਚ ਖਤਮ ਹੁੰਦੀ ਜਾ ਰਹੀ ਹੈ ਤਾਂ ਇਹ ਖਬਰ ਤੁਹਾ਼ਡੇ ਲਈ ਅਹਿਮ ਹੈ। ਕੁਝ ਟਿੱਪਸ ਜਿਹੇ ਹਨ ਜਿੰਨ੍ਹਾਂ ਨੂੰ ਅਪਣਾ ਕੇ ਤੁਸੀ ਵਿਆਹੁਤਾ ਜੀਵਨ ਦਾ ਸੁਖ ਲੈ ਸਕਦੇ ਹੋ।
ਪਤੀ-ਪਤਨੀ ਸੌਣ ਤੋਂ ਪਹਿਲਾ ਗੱਲਾਂ ਕਰੋ-
ਜੇਕਰ ਤੁਹਾਡੇ ਵਿਆਹ ਨੂੰ ਕਈ ਸਾਲ ਬੀਤ ਚੁੱਕੇ ਹਨ ਤਾਂ ਤੁਸੀਂ ਸੌਣ ਤੋਂ ਪਹਿਲਾਂ ਕੁਝ ਚਿਰ ਗੱਲਾਂ ਕਰੋ ਇਸ ਨਾਲ ਤੁਹਾਡੇ ਅੰਦਰ ਸਾਥੀ ਦੇ ਪ੍ਰਤੀ ਪਿਆਰ ਵਧੇਗਾ । ਇਸ ਨਾਲ ਤੁਹਾਡੇ ਵਿਚਾਲੇ ਇਕ-ਦੂਜੇ ਦੇ ਪ੍ਰਤੀ ਖਿੱਚ ਪੈਦਾ ਹੋਵੇਗੀ।
ਬੈੱਡਰੂਮ ਨੂੰ ਖੂਬਸੂਰਤ ਬਣਾਓ-
ਹਰ ਪਤੀ-ਪਤਨੀ ਆਪਣਾ ਬੈੱਡ ਰੂਮ ਖੂਬਸੂਰਤ ਬਣਾਉਣਾ ਚਾਹੀਦਾ ਹੈ। ਖੂਬਸੂਰਤ ਬੈੱਡਰੂਮ ਬਣਾਉਣ ਨਾਲ ਤੁਹਾਡੇ ਅੰਦਰ ਸਕਾਰਤਮਕ ਊਰਜਾ ਆਵੇਗੀ। ਇਸ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਕਾਰਤਮਕ ਹੋਵੋਗੇ। ਇਹ ਟਿੱਪਸ ਨਾਲ ਤੁਹਾਡੇ ਅੰਦਰ ਪਿਆਰ ਦੀਆਂ ਤੰਦਾਂ ਨੂੰ ਊਰਜਾ ਮਿਲੇਗੀ।
ਸੋਹਣੇ ਕਪੱੜੇ ਪਹਿਣਨੇ-
ਵਿਆਹੁਤਾ ਜੀਵਨ ਨੂੰ ਖੂਬਸੂਰਤ ਬਣਾਉਣ ਲਈ ਤੁਸੀਂ ਸਮੇਂ ਦੇ ਅਨੁਸਾਰ ਸੋਹਣੇ ਕੱਪੜੇ ਪਾਓ। ਜਦੋਂ ਪਤੀ-ਪਤਨੀ ਸੋਹਣੀ ਡਰੈੱਸ ਵਿੱਚ ਇਕ ਦੂਜੇ ਦੇ ਸਾਹਮਣੇ ਜਾਣਗੇ ਤਾਂ ਦਿਲ ਵਿੱਚ ਪ੍ਰੇਮ ਦੀ ਗੰਗਾ ਵਹਿਣੀ ਸ਼ੁਰੂ ਹੋ ਜਾਵੇਗੀ।
ਇਕ-ਦੂਜੇ ਨੂੰ ਜਰੂਰ ਚੁੰਮੋ-
ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਹਮੇਸ਼ਾ ਲਈ ਤਰੋ-ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾ ਇਕ ਦੂਜੇ ਨੂੰ ਚੁੰਮੋ। ਇਸ ਨਾਲ ਤੁਹਾਡੇ ਕਈ ਤਰ੍ਹਾਂ ਦੇ ਹਰਮੋਨਜ਼ ਬਣਨਗੇ ਜੋ ਤੁਹਾਡੇ ਅੰਦਰ ਸਾਥੀ ਦੇ ਪ੍ਰਤੀ ਮੋਹ ਪੈਦਾ ਕਰਨਗੇ।
ਰਿਲੇਸ਼ਨ ਤੋਂ ਪਹਿਲਾ ਫੋਰਪਲੇਅ-
ਅਕਸਰ ਔਰਤ-ਮਰਦ ਰਿਲੇਸ਼ਨ ਵਿੱਚ ਫੋਰਪਲੇਅ ਘੱਟ ਕਰਦੇ ਹਨ ਪਰ ਫੋਰ ਪਲੇਅ ਇਕ ਜਿਹਾ ਹੈ ਜੋ ਤੁਹਾਡੇ ਅੰਦਰਲੀ ਅਗਨੀ ਨੂੰ ਹੋਰ ਪ੍ਰਫੂਲਿਤ ਕਰਦਾ ਹੈ ਇਸ ਲਈ ਅੱਗ ਉੱਤੇ ਪਾਣੀ ਪਾਉਣ ਦੀ ਬਜਾਏ ਅੱਗ ਨੂੰ ਫੁੱਲਾਂ ਨਾਲ ਸਜਾਓ ਤਾਂ ਕਿ ਤੁਹਾਡਾ ਜੀਵਨ ਸੂਰਜ ਦੀ ਕਿਰਨ ਵਾਂਗ ਚਮਕ ਉੱਠੇ।ਜੇਕਰ ਤੁਸੀਂ ਵਿਆਹੁਤਾ ਜੀਵਨ ਸੁਖ ਲੈਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ