ਜੇਕਰ ਮਹਿਲਾ ਬ੍ਰੇਸਟ ਸਾਈਜ਼ ਵਧਾਉਣਾ ਚਾਹੁੰਦੀਆਂ ਤਾਂ ਅਪਣਾਓ ਇਹ ਟਿੱਪਸ

ਅਜੋਕੇ ਦੌਰ ਵਿੱਚ ਭੋਜਨ ਵਿੱਚ ਪੌਸ਼ਟਿਕ ਤੱਥਾਂ ਦੀ ਘਾਟ ਕਰਕੇ ਇਕ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ। ਜਿਆਦਾ ਮਹਿਲਾਵਾਂ ਦੀ ਬ੍ਰੇਸਟ ਦਿਨੋਂ-ਦਿਨ ਛੋਟੀ ਹੁੰਦੀ ਜਾ ਰਹੀ ਹੈ। ਇ;

Update: 2024-07-03 10:01 GMT

ਚੰਡੀਗੜ੍ਹ: ਅਜੋਕੇ ਦੌਰ ਵਿੱਚ ਭੋਜਨ ਵਿੱਚ ਪੌਸ਼ਟਿਕ ਤੱਥਾਂ ਦੀ ਘਾਟ ਕਰਕੇ ਇਕ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ। ਜਿਆਦਾ ਮਹਿਲਾਵਾਂ ਦੀ ਬ੍ਰੇਸਟ ਦਿਨੋਂ-ਦਿਨ ਛੋਟੀ ਹੁੰਦੀ ਜਾ ਰਹੀ ਹੈ। ਇਸ ਪਿੱਛੇ ਜਨੈਟਿਕ ਕਾਰਨ ਵੀ ਸਾਹਮਣੇ ਆ ਰਹੇ ਹਨ। ਅਕਸਰ ਕੁੜੀਆ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦਾ ਸਾਈਜ਼ ਨਹੀਂ ਵੱਧ ਰਿਹਾ ਹੈ ਕਈ ਤਾਂ ਇਸ ਕਰਕੇ ਹੀਣ ਭਾਵਨਾ ਸ਼ਿਕਾਰ ਵੀ ਹੋ ਜਾਂਦੀਆਂ ਹਨ।

ਪੌਸ਼ਟਿਕ ਭੋਜਨ -

ਪੌਸ਼ਟਿਕ ਖੁਰਾਕ ਹੀ ਇਕ ਜਿਹਾ ਸਾਧਨ ਹੈ ਜੋ ਤੁਹਾਡੇ ਸਰੀਰ ਦਾ ਵਿਕਾਸ ਕਰਦਾ ਹੈ। ਅਜੋਕੇ ਦੌਰ ਵਿੱਚ ਕੁੜੀਆਂ ਪੌਸ਼ਟਿਕ ਭੋਜਨ ਨਹੀਂ ਖਾ ਰਹੀਆ ਇਹ ਦਾਅਵਾ ਅਸੀਂ ਨਹੀ ਰਿਪੋਰਟਸ ਕਰਦੀਆ ਹਨ। ਫਾਸਟ ਫੂਡ ਕਾਰਨ ਵਿਆਹ ਤੋਂ ਬਾਅਦ ਬੱਚੇ ਜੰਮਣ ਵਿੱਚ ਵੀ ਸਮੱਸਿਆਵਾਂ ਆਉਂਦੀਆ ਹਨ। ਜੇਕਰ ਕੁੜੀਆਂ ਪੌਸ਼ਟਿਕ ਭੋਜਨ ਖਾਧੀਆਂ ਹਨ ਇਸ ਨਾਲ ਸਰੀਰ ਦਾ ਵਿਕਾਸ ਹੋਵੇਗਾ।

ਰੋਜ਼ਾਨਾ ਕਸਰਤ-

ਜੇਕਰ ਕਿਸੇ ਮਹਿਲਾ ਦਾ ਬ੍ਰੈਸਟ ਸਾਈਜ਼ ਬਹੁਤ ਛੋਟਾ ਹੈ ਤਾਂ ਉਸ ਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਕਸਰਤ ਕਰਨ ਨਾਲ ਸਰੀਰ ਦੇ ਰੋਮ ਖੁੱਲ੍ਹਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਕਸਰਤ ਕਰਨ ਨਾਲ ਸਰੀਰ ਐਕਟਿਵ ਅਤੇ ਸਰੀਰ ਆਕਾਰ ਵਿੱਚ ਆਉਂਦਾ ਹੈ।

ਦਵਾਈਆਂ ਦੀ ਵਰਤੋਂ ਨਾ ਕਰੋ-

ਕਈ ਵਾਰੀ ਮਹਿਲਾਵਾਂ ਦਵਾਈਆਂ ਦੀ ਵਰਤੋਂ ਬਚਪਨ ਤੋਂ ਕਰਦੀਆਂ ਹਨ ਜਿੰਨ੍ਹਾਂ ਦੁਸ਼ਟ ਪ੍ਰਭਾਵ ਸਰੀਰ ਉੱਤੇ ਪੈਂਦਾ ਹੈ। ਇਸ ਲਈ ਦਵਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਬਾਜ਼ਾਰ ਵਿੱਚ ਜਿਹੇ ਕੈਮੀਕਲ ਅਤੇ ਟੀਕੇ ਆਉਂਦੇ ਹਨ ਜਿਨ੍ਹਾਂ ਨਾਲ ਛਾਤੀ ਵਧਾਈ ਜਾ ਸਕਦੀ ਹੈ ਪਰ ਉਹ ਸਰੀਰ ਲਈ ਬੇਹੱਦ ਖਤਰਨਾਕ ਹੁੰਦੇ ਹਨ।

ਰੱਸੀ ਟੱਪਣੀ ਚਾਹੀਦੀ -

ਜੇਕਰ ਤੁਸੀਂ ਆਪਣੀ ਛਾਤੀ ਦਾ ਸਾਈਜ਼ ਵਧਾਉਣਾ ਚਾਹੁੰਦੇ ਹੋ ਤਾਂ ਹਰ ਰੱਸੀ ਟੱਪਣੀ ਚਾਹੀਦੀ ਹੈ। ਰੱਸੀ ਟੱਪਣ ਨਾਲ ਸਰੀਰ ਦੀ ਹਰ ਨਸ-ਨਸ ਵਿੱਚ ਜਾਨ ਭਰ ਜਾਂਦੀ ਹੈ।

ਮਾਲਿਸ਼ ਕਰੋ-

ਹਰ ਰੋਜ ਨਹਾਉਣ ਤੋਂ ਪਹਿਲਾ ਮਹਿਲਾ ਨੂੰ ਆਪਣੀ ਛਾਤੀ ਉੱਤੇ ਹਲਕੀ ਮਸਾਜ ਕਰਨੀ ਚਾਹੀਦੀ ਹੈ। ਇਸ ਨਾਲ ਵੀ ਸਾਈਜ਼ ਵਧੇਗਾ। ਮਹਿਲਾਵਾਂ ਨੂੰ ਸੁਚੇਤ ਕਰਦੇ ਹਾਂ ਕਿ ਮਾਰਕੀਟ ਵਿੱਚ ਆਉਂਦੇ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣ।

Tags:    

Similar News