ਯੂਪੀ Byelection 2024: BJP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ

Update: 2024-10-24 05:52 GMT

ਉਤਰ ਪ੍ਰਦੇਸ਼: ਭਾਜਪਾ ਨੇ ਯੂਪੀ ਵਿਧਾਨ ਸਭਾ ਉਪ ਚੋਣ 2024 ਦੇ ਸਬੰਧ ਵਿੱਚ 7 ​​ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਆਰਐਲਡੀ ਇੱਕ ਸੀਟ 'ਤੇ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਪਾਰਟੀ ਨੇ ਕੁੰਡਰਕੀ ਤੋਂ ਰਾਮਵੀਰ ਸਿੰਘ ਠਾਕੁਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਗਾਜ਼ੀਆਬਾਦ ਤੋਂ ਸੰਜੀਵ ਸ਼ਰਮਾ, ਖੈਰ ਸੁਰੇਂਦਰ ਦਿਲੇਰ, ਕਰਹਾਲ ਤੋਂ ਅਨੁਜੇਸ਼ ਯਾਦਵ, ਫੂਲਪੁਰ ਤੋਂ ਦੀਪਕ ਪਟੇਲ, ਕਟੇਹਰੀ ਤੋਂ ਧਰਮਰਾਜ ਨਿਸ਼ਾਦ ਅਤੇ ਮਾਝਵਾਨ ਸੀਟ ਤੋਂ ਸੁਚਿਸਮਿਤਾ ਮੌਰਿਆ ਨੂੰ ਉਮੀਦਵਾਰ ਬਣਾਇਆ ਗਿਆ ਹੈ।




 


Similar News