ਕਿਸਾਨ ਲੀਡਰ ਡੱਲੇਵਾਲ ਦਾ ਵੱਡਾ ਐਲਾਨ

By :  Gill
Update: 2024-10-24 08:39 GMT

ਚੰਡੀਗੜ੍ਹ : ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਐਲਾਨ ਕੀਤਾ ਹੈ ਕਿ ਜੇਕਰ ਇਕ 2 ਦਿਨਾਂ ਤਕ ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਈ ਤਾਂ ਉਹ ਵੱਡਾ ਐਕਸ਼ਨ ਉਲੀਕਣਗੇ। ਉਨਾਂ ਸੰਬੋਧਨ ਹੁੰਦਿਆਂ ਸਾਫ਼ ਕਿਹਾ ਕਿ ਜੇਕਰ ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਈ ਤਾਂ ਉਹ ਕਿਸਾਨਾਂ ਨੂੰ ਨਾਲ ਲੈ ਕੇ ਪੰਜਾਬ ਵਿਚ ਸੜਕਾਂ ਜਾਮ ਕਰਨਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Tags:    

Similar News